ПесниAIПесня в подарок с именем в припевеНейросеть напишет текст и споёт её за пару минутРасскажите, для кого и какой повод, — нейросеть напишет текст и споёт песню за пару минутСоздать песню от 28 ₽ за минуту песни
ПесниAIПесня с именем — за 2 минутыНейросеть сочинит и споёт по вашему описаниюНейросеть сочинит и споёт песню по вашему описанию — без регистрации, сразу к оплатеСочинить песню от 11 ₽, без регистрации
ПесниAIПодарите песню, которой нет ни у когоПесня о человеке, с его именем в припевеДень рождения, свадьба, юбилей — песня о человеке, с его именем в припевеСоздать песню готова за пару минутਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇਂ
ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਹਾਏ, ਆਸਾਂ ਲਾਈਆਂ ਦਾ
ਹਿਸਾਬ ਨਾ ਦੇਵੇਂ
ਤੇਰੇ message ਦੇਖ ਲਵੇ
ਤੇ ਜਵਾਬ ਨਾ ਦੇਵੇਂ
ਜਿੰਨਾ ਤੂੰ ਕਰਦੈਂ
ਥੋੜ੍ਹਾ ਹੋਰ ਕਰੇ ਤੈਨੂੰ
ਹੋ, ਜਿੰਨਾ ਕੋਈ ਨੀਂ ਹੋਇਆ
ਇੰਨਾ ignore ਕਰੇ ਤੈਨੂੰ
ਫ਼ਿਰ ਨਾ ਰਹਿਣੇ ਨਖ਼ਰੇ
ਨਾ ਰਹਿਣਗੀਆਂ ਮੜਕਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇ
ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਹਾਏ, last option ਹੋਵੇਂ ਤੂੰ
ਥੋੜ੍ਹੀ ਜਿਹੀ ਤਾਂ ਕਰੇ
ਜੀਅ ਹੋਵੇ ਗੱਲ ਕਰ ਲਏ
ਜੀਅ ਹੋਵੇ ਨਾ ਕਰੇ
ਉਹਦੇ ਨਾਮ ਨਾਲ਼ ਭਰ ਲਏਂ
ਤੂੰ ਸਾਹਾਂ ਦੇ ਪੰਨੇ
ਤੂੰ ਰੱਬ ਮੰਨੇਂ ਜਿਹਨੂੰ
ਤੈਨੂੰ ਕੱਖ ਵੀ ਨਾ ਮੰਨੇਂ
ਇਸ ਹੁਸਨ ਹਵੇਲੀ ਦੀਆਂ
ਮਿੱਟੀ ਕਰਦੇ ਚੜਤਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇ
ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
"ਜਾਨ-ਜਾਨ" ਬੁਲਾਵੇਂ ਤੂੰ
ਉਹੋ "ਹੂੰ" ਵੀ ਨਾ ਕਰੇ (ਕਰੇ)
ਜੱਚ-ਜੱਚ ਕੇ ਬੈਠੇਂ ਤੂੰ
ਉਹੋ ਮੂੰਹ ਵੀ ਨਾ ਕਰੇ
ਹਾਏ, ਉਹਦੇ ਮਗਰ ਹੋਣ ਜਹਿੜੇ
ਉਹਨਾਂ ਸਾਰਿਆਂ ਵਿੱਚ ਰੱਖੇ
Hm, ਤੂੰ ਦਿਲ ਵਿੱਚ ਰੱਖੇ
ਉਹ ਤੈਨੂੰ ਲਾਰਿਆ ਵਿੱਚ ਰੱਖੇ
ਤੂੰ Arjan'an ਰੁਲ਼ਜੇਂਗਾ
ਭਾਵੇਂ ਲਾ ਲੈ ਸ਼ਰਤਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਤੂੰ ਵੀ ਕਿਸੇ ਲਈ ਤੜਫ਼ੇ
ਜਿਵੇਂ ਤੇਰੇ ਲਈ ਮੈਂ ਤੜਫ਼ਾਂ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ਰੱਬ ਕਰਕੇ ਤੈਨੂੰ ਵੀ ਕਿਸੇ ਨਾ'
ਹੋ ਜਾਵੇ ਇੱਕ ਤਰਫ਼ਾ
ПесниAIПесня в подарок с именем в припевеНейросеть напишет текст и споёт её за пару минутРасскажите, для кого и какой повод, — нейросеть напишет текст и споёт песню за пару минутСоздать песню от 28 ₽ за минуту песни
ПесниAIПесня с именем — за 2 минутыНейросеть сочинит и споёт по вашему описаниюНейросеть сочинит и споёт песню по вашему описанию — без регистрации, сразу к оплатеСочинить песню от 11 ₽, без регистрации
ПесниAIПодарите песню, которой нет ни у когоПесня о человеке, с его именем в припевеДень рождения, свадьба, юбилей — песня о человеке, с его именем в припевеСоздать песню готова за пару минут