Arjan Dhillon He Is Mine Скачать

Arjan Dhillon He Is Mine

Arjan Dhillon

He Is Mine

75 прослушиваний
03:01
Все треки Arjan Dhillon Текст песни
Создайте песню с именемНейросеть напишет и споёт за 2 минуты · от 11 ₽Создать
Слушать
Скачать песню

Текст песни «He Is Mine»

Arjan Dhillon

ਉਹ ਰੱਜ ਕੇ ਸੁਨੱਖਾ, ਮੈਂ ਕਰਦੀ shine

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਮੈਂ ਸਿੱਖਦੀ guitar, ਉਹ ਕਰਦਾ rhyme

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਉਹ ਛੱਡਦਾ ਨਹੀਂ ਕੱਖ, ਮੈਂ only wine

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਦੁੱਖ ਹੋਵੇ, ਸੁੱਖ ਹੋਵੇ, ਦੋਵੇਂ ਆਂ fine

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਘੁੰਮਦੇ ਆਂ 'ਕੱਠੇ, ਕੋਈ ਮੱਚਦਾ ਤਾਂ ਮੱਚੇ
ਏਹੇ ਗੱਲਾਂ ਸੋਚਣੇਂ ਦਾ ਕੀਹਦੇ ਕੋ' time?

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਉਹ gym ਦਾ ਸ਼ੌਕੀਨ, ਮੈਂ ਕਰਾਂ hot yoga
ਹਾਏ, ਮੈਂ ਓਹਦੇ ਲਈ ਤੇ ਉਹ ਮੇਰੇ ਜੋਗਾ
ਮੈਨੂੰ beach ਨੇ ਪਸੰਦ ਤੇ ਓਹਨੂੰ off-road
ਹਾਏ, ਸਾਡੇ ਏਹੇ ਦੁਨੀਆਂ 'ਚ ਕਿਸੇ ਦੀ ਨਹੀਂ ਲੋੜ

ਹਾਏ, ਮੇਰੀ ਓਹਦੇ ਵਿੱਚ ਜਾਨ, ਓਹਦੀ ਮੇਰੇ ਵਿੱਚ
ਹਾਏ, ਮੈਂ ਥੋੜ੍ਹੀ moody ਆਂ ਤੇ ਉਹੋ toxic
ਵੇ ਦੋਵੇਂ ਇੱਕ ਦੂਜੇ ਨੂੰ ਕਰੀਏ define

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਹਾਏ, ਅਸੀਂ soulmate, ਕੋਈ ਮੰਗੇ ਨਹੀਂ tag
ਮੇਰੇ ਕੋ' 911, ਓਹਦੀ G-Wag
ਹਾਏ, ਦੋਹੇਂ ਲਾਈਏ race'an, ਉੱਡਦੀ ਆ ਧੂੜ
ਮੈਂ soft spoken ਤੇ ਉਹ ਥੋੜ੍ਹਾ rude

ਹਰ ਗੱਲ share ਆ ਤੇ ਪੈਂਦਾ ਨਹੀਓਂ gap
ਮੈਂ ਸੁਣਾ slow rock ਤੇ ਉਹ ਸੁਣੇ rap
ਹਾਏ, ਉਹ ਮੇਰਾ ਚੰਨ, ਮੈਂ ਓਹਦੀ sunshine

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਹਾਏ, ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਹਾਏ, ਬੁੱਝ ਲੈਂਦਾ ਆਪੇ ਜੇ ਮੂੰਹੋਂ ਨਾ ਕੁੱਝ ਦੱਸਾਂ
ਮੈਂ ਪੜ੍ਹਦੀ ਆਂ novel'an, ਉਹ ਪੜ੍ਹ ਲੈਂਦਾ ਅੱਖਾਂ
ਓਹਨੂੰ ਚਾਹ ਏ ਪਸੰਦ ਤੇ ਮੈਂ ਪੀਵਾਂ Matcha
ਹਾਏ, ਮਾਰਦਾ salute ਓਹਨੂੰ 'ਕੱਲ੍ਹਾ-'ਕੱਲ੍ਹਾ ਨਾਕਾ

ਓਹਦਾ ਵੈੱਲੀ ਆ ਮੜੰਗਾ ਤੇ ਮੇਰੀ ਬਿੱਲੀ ਤੋਰ
ਜੇ Arjan ਇੱਕੋ, ਮੇਰੇ ਜਿਹੀ ਵੀ ਨਾ ਹੋਰ
ਉਹ ਨਾਲ਼ ਹੋਵੇ ਸਮਾਂ ਮੈਨੂੰ ਲੱਗੇ divine

ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine

ਉਹ ਰੱਜ ਕੇ ਸੁਨੱਖਾ, ਮੈਂ ਕਰਦੀ shine

ਓਹਦੀ ਆਂ ਮੈਂ ਤੇ he is mine
(ਓਹਦੀ ਆਂ ਮੈਂ ਤੇ he is mine)
(ਓਹਦੀ ਆਂ ਮੈਂ ਤੇ he is mine)
(ਓਹਦੀ ਆਂ ਮੈਂ ਤੇ he is mine)
(He is mine)

На странице доступен трек He Is Mine от Arjan Dhillon (03:01). Слушайте онлайн или загрузите в mp3 в один клик бесплатно на свое устройство — выше есть текст песни.

Другие песни Arjan Dhillon

Все 70 треков

Свежее на Muzfrog

Все новинки →